Wednesday, July 11, 2012

Punjabi lekh- ਆਓ ਤੁਹਾਡੀ ਬੁੱਧੀ ਪਰਖੀਏ

1. ਭਾਰਤ ਸਰਕਾਰ ਨੇ ਪਹਿਲੀ ਡਾਕ ਟਿਕਟ ਕਦੋਂ ਜਾਰੀ ਕੀਤੀ?
2. ਸਾਡੇ ਦੇਸ਼ ਵਿਚ ਕਿੰਨੇ ਡਾਕਘਰ ਅਤੇ ਕਿੰਨੇ ਡਾਕ ਬਕਸੇ ਹਨ? 
3. ਜਰਮਨ ਤਾਨਾਸ਼ਾਹ ਹਿਟਲਰ ਦਾ ਜਨਮ ਕਿਥੇ ਹੋਇਆ ਸੀ? 
4. ਅਸਤੀਫ਼ਾ ਦੇਣ ਵਾਲੇ ਭਾਰਤ ਦੇ ਸਭ ਤੋਂ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ? 
5. ਪਟਸਨ ਤੋਂ ਬਣੇ ਕੱਪੜੇ ਨੂੰ ਕੀ ਆਖਦੇ ਹਨ ? 
6. ਬੰਗਲਾ ਦੇਸ਼ ਕਿਸ ਸੰਨ ਵਿਚ ਆਜ਼ਾਦ ਹੋਇਆ ? 
7. ਅੰਗਰੇਜ਼ੀ ਦੀ ਮਸ਼ਹੂਰ ਅਖ਼ਬਾਰ ਆਇਰੇਵਲਰਡ ਕਿਸ ਸ਼ਹਿਰ ਤੋਂ ਛਪਦੀ ਹੈ? 
8. ਭਾਰਤੀ ਜਲ ਸੈਨਾ ਦੇ ਪਹਿਲੇ ਮੁਖੀ ਕੌਣ ਸਨ ? 
9. ਨੰਦਾ ਦੇਵੀ ਪਰਬਤ ਦੀ ਉਚਾਈ ਕਿੰਨੀ ਹੈ
10. ਬੈਡਮਿੰਟਨ ਸ਼ਟਲ ਵਿਚ ਕਿੰਨੇ ਪੰਖ ਹੁੰਦੇ ਹਨ ? 
11. ਨਾਵਲ ਮੁੱਲ ਦਾ ਮਾਸ ਕਿਸਦੀ ਰਚਨਾ ਹੈ? 
12. ਭਾਰਤ ਦਾ ਸਭ ਤੋਂ ਵੱਡਾ ਅਜਾਇਬ ਘਰ ਕਿਥੇ ਹੈ? 
13. ਭਾਰਤ ਵਿਚ ਸਾਈਕਲ ਕਿਸ ਸੰਨ੍ਹ ਵਿਚ ਆਈ?
14. ਫਤਿਹਪੁਰ ਸੀਕਰੀ ਸ਼ਹਿਰ ਕਿਸਨੇ ਬਣਵਾਇਆ ਸੀ? 
15. ਕਿਸ ਦੇਸ਼ ਦਾ ਝੰਡਾ ਸਾਡੇ ਦੇਸ਼ ਨਾਲ ਮਿਲਦਾ ਜੁਲਦਾ ਹੈ?
16. ਰੂਬਲ ਕਿਸ ਦੇਸ਼ ਦੀ ਕਰੰਸੀ ਹੈ ? 
17. ਕਰੰਸੀ ਲਈ ਰੁਪਇਆ ਸ਼ਬਦ ਦੀ ਵਰਤੋਂ ਪਹਿਲੀ ਵਾਰ ਕਦੋਂ ਹੋਈ ? 
18. ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਸਵਰਾਜ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਕਿਸ ਆਜ਼ਾਦੀ ਘੁਲਾਟੀਏ ਨੇ ਕੀਤੀ? 
19. ਗਰੀਬੀ ਹਟਾਉੇ ਦਾ ਨਾਅਰਾ ਭਾਰਤ ਦੇ ਕਿਸ ਪ੍ਰਧਾਨ ਮੰਤਰੀ ਦੇ ਸ਼ਾਸ਼ਨ ਕਾਲ ਵਿਚ ਦਿੱਤਾ ਗਿਆ ਸੀ? 
20. ਭਾਰਤ ਦੇ ਕਿਸ ਗਵਰਨਰ ਜਨਰਲ ਦੇ ਕਾਰਜ ਕਾਲ ਦੌਰਾਨ ਭਾਰਤੀ ਡਾਕ ਦੀ ਸ਼ੁਰੂਆਤ ਹੋਈ?
21. ਫਿੱਜੀ ਦੀ ਰਾਜਧਾਨੀ ਕਿਹੜੀ ਹੈ ? 
22. ਜਹਾਜ਼ਾਂ ਵਿਚ ਲੱਗੇ ਬਲੈਕ ਬਾਕਸਾਂ ਦਾ ਰੰਗ ਕਿਹੋ ਜਿਹਾ ਹੁੰਦਾ ਹੈ ? 
23. ਕਥਾ ਸਾਹਿਤ ਸਾਗਰ ਕਿਸਦੀ ਰਚਨਾ ਹੈ ? 
24. ਹਾਥੀ ਹਰ ਰੋਜ਼ ਕਿੰਨੇ ਘੰਟੇ ਸੌਂਦਾ ਹੈ ? 
25. ਵਿਸ਼ਵ ਦਾ ਸਭ ਤੋਂ ਵੱਡਾ ਚਨ ਉਤਪਾਦਕ ਦੇਸ਼ ਕਿਹੜਾ ਹੈ ? 
26. ਵਿਸ਼ਵ ਦਾ ਸਭ ਤੋਂ ਵੱਧ ਕੋਲਾ ਨਿਰਯਾਤ ਕਰਨ ਵਾਲਾ ਦੇਸ਼ ਕਿਹੜਾ ਹੈ ? 
(1) 21 ਨਵੰਬਰ 1947 ਨੂੰ। (2) 53.454 ਡਾਕਘਰ ਅਤੇ 5.6 ਲੱਖ ਤੋਂ ਵੱਧ ਬਕਸੇ (3) ਆਸਟ੍ਰਿਆ। (4) ਮੋਰਾਜਨੀ ਦੇਸਾਈ। (5) ਲੀਨੈਨ। (6) 1971 (7) ਪਟਨਾ। (8) ਵਾਇਸ ਐਡਮਿਲ ਐਡਮਿਲ ਆਰ ਡੀ ਕਟਾਰੀ (9) 7871 ਮੀਟਰ (10) ਕੁੱਲ 16 ਪੰਖ (11) ਸੋਹਣ ਸਿੰਘ ਸ਼ੀਤਲ ਜੀ। (12) ਕੋਲਕਾਤਾ ਵਿਚ। (13) ਸੰਨ 1890 ਵਿਚ (14) ਅਕਬਰ ਨੇ (15) ਹੰਗਰੀ ਦਾ (16) ਰੂਸ ਦੀ (17) ਸੰਨ 1540 ਵਿਚ ਮੇਹਮਾਨ ਸੂਰੀ ਦੇ ਅਮਨ ਕਾਲ ਵਿਚ (18) ਦਾਦਾ ਭਾਈ ਨੌਰਜੀ। (19) ਸਵ. ਇੰਦਰਾ ਗਾਂਧੀ ਦੇ ਕਾਰਜ ਕਾਲ ਵਿਚ (20) 1774 ਤੋਂ 1775 ਦੌਰਾਨ ਵਾਰੇਨ ਹੋਮਇੰਗਜ (21) ਸੂਵਾ (22) ਚਮਕੀਲਾ ਨਾਰੰਗੀ (23) ਸੋਮਦੇਵ ਦੀ (24) ਔਸਤਨ 3 ਘੰਟੇ (25) ਭਾਰਤ (26) ਆਸਟ੍ਰੇਲਿਆ

0 Comments:

Post a Comment

Subscribe to Post Comments [Atom]

<< Home