Wednesday, July 11, 2012

Punjabi lekh- ਮਾਂ-ਬਾਪ ( ਅਨਮੋਲ ਰਤਨ )


Report By: Parminder Pal Singh
Patiala
1) ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ । ਜਦੋਂ ਉਹ ਆਖਰੀ ਸਾਹ ਲੈਣ ਤਾਂ ਤੁਸੀਂ ਉਨਾਂ ਕੋਲ ਹੋਵੋ
2) ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ । ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਕਦੇ ਦਿਲ ਨਾ ਦੁਖਾਉਣਾ ।
3) ਮਾਂ-ਬਾਪ ਦੀਆਂ ਅੱਖਾਂ ਵਿੱਚ ਦੋ ਵਾਰੀ ਹੰਝੂ ਆਉਦੇਂ ਹਨ । ਇੱਕ ਧੀ ਦੀ ਡੋਲੀ ਵੇਲੇ, ਦੂਜਾ ਜਦੋਂ ਪੁੱਤ ਮੂੰਹ ਮੋਡ਼ ਲਵੇ ।
4) ਮਾਂ-ਬਾਪ ਸ਼ੱਕੀ, ਪੱਖ-ਪਾਤੀ,ਆਦਿ ਬਾਅਦ ਵਿੱਚ ਹਨ, ਪਹਿਲਾਂ ਉਹ ਪ੍ਰਤੱਖ ਦੇਵੀ-ਦੇਵਤਾ ਹਨ ।
5) ਜਿਹਡ਼ੇ ਬਚਿੱਆਂ ਨੂੰ ਮਾਂ-ਬਾਪ ਬੋਲਣਾ ਸਿਖਾਉਣ, ਉਹੀ ਬੱਚੇ ਵੱਡੇ ਹੋਕੇ ਮਾਂ-ਬਾਪ ਨੂੰ ਚੁੱਪ ਰਹੋ ਕਹਿਣ,ਤਾਂ ਸ਼ਰਮ ਵਾਲੀ ਗੱਲ ਹੈ।

0 Comments:

Post a Comment

Subscribe to Post Comments [Atom]

<< Home